13 ਜੂਨ ਤੋਂ ਗੁਰਦਾਸਪੁਰ ਅੰਦਰ ਸ਼ੁਰੂ ਹੋਵੇਗਾ ਭੰਗੜਾ ਸਿਖਲਾਈ ਕੈਂਪ

ਗੁਰਦਾਸਪੁਰ, 6 ਜੂਨ (ਮੰਨਣ ਸੈਣੀ)। ਸਾਡੇ ਪੁਰਖਾਂ ਵੱਲੋਂ ਵਿਰਾਸਤ ਵਿੱਚ ਮਿਲੇ ਲੋਕ ਨਾਚ ਨੂੰ ਨਵੀਂ ਪੀੜ੍ਹੀ ਨੂੰ ਵੰਡਣ ਦਾ ਫ਼ਰਜ਼ ਨਿਭਾ ਰਿਹਾ ਹੈ ਲੋਕ ਸੱਭਿਆਚਾਰਕ ਪਿੜ ਰਜਿਸਟਰਡ ਗੁਰਦਾਸਪੁਰ। ਜਿਸ ਦੇ ਪ੍ਰਸਿੱਧ ਭੰਗੜਾ ਕੋਚ ਸ.ਅਜੈਬ ਸਿੰਘ ਅਤੇ ਜੈਕਬ ਮਸੀਹ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ … Continue reading 13 ਜੂਨ ਤੋਂ ਗੁਰਦਾਸਪੁਰ ਅੰਦਰ ਸ਼ੁਰੂ ਹੋਵੇਗਾ ਭੰਗੜਾ ਸਿਖਲਾਈ ਕੈਂਪ